ਵਲੁਏ ||Value song Tarsem Jassar lyrics in Punjabi

Value song Tarsem Jassar lyrics in PunjabiValue Song Tarsem Jassar lyrics  Details: 

Vehli Janta Records & Manpreet Johal Presenting New Punjabi Song "VALUE" Vocals By "TARSEM JASSAR"Song - value || ਵਲੁਏ

Singer - Tarsem Jassar
Lyrics- Tarsem Jassar
Music - desi crew
Label - Vehli janta films
 "Value song Tarsem Jassar lyrics in Punjabi Language"


ਹੋ ਸੱਟੇਆਂ ਚ ਸਾਡੇ ਨਾਇਯੋ ਲਕ ਚੱਲਦੇ 
ਚੱਲਦੇ ਨੇ ਲਕ ਕੀਤੀ ਮੇਹਨਤ ਉੱਤੇ ,

ਆਖ ਜ਼ਹਿਰੀ ਮੁੰਡਾ ਤਾਂ ਸਵੀਟ ਜੇਹਾ ਆਏ 

ਤੜਕੇ ਘੁਮਾਉਂਦਾ ਫਿਰੇ ਕੌੜ ਜੇ ਕੁੱਤੇ। 


ਅਮਲੋਹ ਖੰਨੇ ਵਾਲੇ ਦੇ ਹੀ ਚੁੱਕੇ ਰੰਗ ਕਾਲੇ 

ਦਿੱਲ ਸੁਣਨ ਕਰੇ ਪੈਂਦੀ ਗੂੰਜ ਕਾਰ ਦੀ ,


ਹੋ ਫਿਰੇ ਜਿਨ੍ਹਾਂ ਦਬਕਾ ਤਾਂ ਮੁੱਛ ਮਾਰਦੀ 

ਵਲੁਏ ਪਤਾ ਆਏ ਵੇਲਿਆਂ ਨੂੰ ਯਾਰ ਦੀ ,


ਅਉਰ ਚੋਬਰ ਦਾ ਕੋਲ ਬੈਠੇ ਸੀਲ ਕਰਦਾ 

ਫੋਲਦਾ ਜਦੋਂ ਤਾ ਬੰਦਾ ਸੀਲ ਕਰਦਾ ,

ਮਾੜੇ ਨੂੰ ਨਾ ਅੱਖਾਂ ਨਾਲ ਮਾਰੇ ਦਬਕੇ 

ਜੇਦਾ ਕਾਗਜ਼ਾਂ ਚ ਘੈਂਟ ਓਹਨੂੰ ਗੁੱਤੋਂ ਫੜ ਦਾ। 


 ਲਾਬੀ ਵਿਚ ਸ਼ੇਰ ਨੇ, ਨਾ ਟੀਮ ਪਾਉਂਦੇ ਫੇਰ ਨੇ 

ਵਲੁਏ ਪਤਾ ਆਏ ਵੇਲਿਆਂ ਨੂੰ ਯਾਰ ਦੀ। 


ਹੋ ਮੁੱਛ ਗੱਲਾਂ ਨਾ ' ਨੀ ਖਾਦੀ 

ਕੰਮ ਨਾਲ ਖਾਦੀ ਆ 

ਈਗੋ ਹੈਨੀ ਭੋਰਾ ਪਾਰ ਅਣਖ ਬੜੀ ਆ 

ਕੱਲੇ ਬੰਦੇ ਦੀ ਨਾ ਹੁੰਦੀ ਆ ਚੜਾਇ ਜਾਗ ਤੇ ,

ਟੀਮ ਕੈਰੀ ਆ ਯਾਰਾਂ ਦੀ ਤਾਹੀਂ ਗੁੱਡੀ ਛਾਡਿ ਆ। 


ਜਿੰਨੇ ਸਾਲ ਆ ਪੁਰਾਣੀ ਓਮੀਓਨੀ ਖਾਰੀ ਹੋਈ ਜਾਣੀ 

ਗੱਲ ਦਾਰੂ ਦੀ ਨੀ ਯਾਰੀ ਆਲੇ ਪੱਕੇ ਯਾਰ ਦੀ। 


ਫਿਰੇ ਜਿਨ੍ਹਾਂ ਦੱਬਕਾ ਤਾਂ ਮੁੱਛ ਮਾਰਦੀ 

ਵਲੁਏ ਪਤਾ ਆਏ ਵੇਲਿਆਂ ਨੂੰ ਯਾਰ ਦੀ। 


ਉਹ ਛੋਟੂ ਉੱਚੀ ਥਾਂ ਤੇ ਖਾਦ ਕੇ ਆ ਦੇਖੀ ਦੁਨੀਆਂ 

ਤਾਹੀਂ ਧਰਤੀ ਦੇ ਉੱਤੇ ਪੈਰ ਰਾਖੇ ਨੇ ,

ਕਈ ਗਾਮੇ' ਆਂ ਵਿਚ ਸਬ ਤੋਂ ਜੋ ਵੱਡੇ ਹੁੰਦੇ ਨੇ 

ਸਬ ਤੋਂ ਛੋਟੇ ਵੀ ਬਣ ਜਾਂਦੇ ਇੱਕੇ ਨੇ,

ਬੰਦਾ ਜੱਸੜ ਤਾਂ ਨਰਮ ਆਏ 

ਇਹ ਤਾਂ ਓਹਦੀ ਕਲਾਮ ਆਏ

ਜੋ ਅੱਗਲੇ 'ਆਂ ਨੂੰ ਸਿੱਟੇ ,ਨਾ ਕੇ ਚਿੜੀ ਮਾਰਦੀ। 


ਉਹ ਫਿਰੇ ਜਿਨ੍ਹਾਂ ਦਬਕਾ ਤਾਂ ਮੁਸ਼ ਮਾਰ੍ਡੀ 

ਵਲੁਏ  ਪਤਾ ਆਏ ਵੇਲਿਆਂ ਨੂੰ ਯਾਰ ਦੀ। 

 Value song Tarsem Jassar lyrics in Punjabi
Ho satteyan ch sade naiyo luck challde,

Challde ne luck kiti mehnat utte,

Akh zehri munda tan sweet jeha ae,
Tadke ghumaunda phire kaud je kutte.
Dil sunn kare paindi goonj car di,
Value pata ae velliyan nu yaar di.
Folda jadon ta banda seal karde,
Maade nu na akhan naal maare dabke,
Jeda kaagzan ch ghaint ohnu gutton fad da,
Mashre shikariyan nu thalle taardi.
Value pata ae veliyan nu yar di.
Kamma naal khadi aa,
Ego haini bhora par anakh badi aa,
Kalle bande di na hundi ae chadayi jag te,
Team kairi aa yaran di tahin guddi chadi aa.
Gall daru di ni yaari aale pakke yaar di,
Value pataa ae velliyan nu yaar di.
Tahin dharti de utte pair rakhe ne,
Kayi game’ an wich sab ton jo vadde hunde ne,
Sab ton chote vi ban jande yakke ne,
Eh taan ohdi kalam ae,
Jo eagle’ an nu sitte, naa ke chiri maardi.
Value pata ae veliyan nu yar di.

Amloh khanne wale de hi chakke rang kale,

Ho fire jina dabka tan muchh maardi,

Aura chobar da kol baithe seal karda,

Lobby wich sher ne, na time paunde fer ne,

Oh fire jina dabka taan mush mardi,

Ho muchh gallan naa’ ni khadi,

Jine saal aa purani oni khari hoi jani,

Fire jina dabbka tan muchh maardi,

Oh chotu uchi thaan te khad ke aa dekhi duniya,

Banda jassar tan naram ae,

Oh fire jina dabka taan mush mardi,